Gandhi fertilizer agency manakpur - Manakpur

4.5/5 based on 8 reviews

Contact Gandhi fertilizer agency manakpur

Address :

Unnamed Road, Manakpur, Punjab 140602, India

Postal code : 140602
Categories :

P
PB23 WALE on Google

Nice banda
Nice band
M
Manpreet Singh on Google

*ਐਡਵੋਕੇਟ ਜਨਰਲ ਕੌਣ ਹੁੰਦਾ ਹੈ?* ਕਿਸੇ ਸੂਬੇ ਦੇ ਐਡਵੋਕੇਟ ਜਨਰਲ ਦਾ ਮਤਲਬ ਹੈ ਕਿ ਸੂਬੇ ਦੇ ਕਾਨੂੰਨ ਦੇ ਸੀਨੀਅਰ ਅਧਿਕਾਰੀ ਹੁੰਦਾ ਹੈ। ਕਿਸੇ ਸੂਬੇ ਦਾ ਐਡਵੋਕੇਟ ਜਨਰਲ ਭਾਰਤੀ ਸੰਵਿਧਾਨ ਦੇ ਆਰਟੀਕਲ 165 ਤਹਿਤ ਨਿਯੁਕਤ ਕੀਤਾ ਜਾਂਦਾ ਹੈ ਅਤੇ ਇਹ ਇੱਕ ਸੰਵਿਧਾਨਕ ਅਹੁਦਾ ਹੈ। ਐਡਵੋਕੇਟ ਜਨਰਲ ਦੇ ਕੰਮ ਅਤੇ ਅਧਿਕਾਰ ਵੀ ਭਾਰਤੀ ਸੰਵਿਧਾਨ ਦੇ ਆਰਟੀਕਲ 165 ਅਤੇ 177 ਦੇ ਅਧੀਨ ਆਉਂਦੇ ਹਨ। ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਏਜੀ ਸੂਬੇ ਦਾ ਸਭ ਤੋਂ ਸੀਨੀਅਰ ਸਰਕਾਰੀ ਵਕੀਲ ਹੁੰਦਾ ਹੈ। ਇਹ ਇੱਕ ਸੰਵਿਧਾਨਕ ਅਹੁਦਾ ਹੈ ਤੇ ਉਸ ਦਾ ਕੰਮ ਹੁੰਦਾ ਹੈ ਕਿ ਉਹ ਕਾਨੂੰਨੀ ਮਾਮਲਿਆਂ ਬਾਰੇ ਸੂਬਾ ਸਰਕਾਰ ਨੂੰ ਸਲਾਹ ਦੇਵੇ। ਸੰਵਿਧਾਨ ਦੇ ਆਰਟੀਕਲ 165 ਦੇ ਤਹਿਤ ਹਰੇਕ ਸੂਬੇ ਦਾ ਰਾਜਪਾਲ ਇੱਕ ਅਜਿਹੇ ਵਿਅਕਤੀ ਨੂੰ ਐਡਵੋਕੇਟ ਜਨਰਲ ਨਿਯਕਤ ਕਰੇਗਾ, ਜੋ ਹਾਈ ਕੋਰਟ ਦਾ ਜੱਜ ਬਣ ਦੇ ਯੋਗ ਹੋਵੇ। ਐਡਵੋਕੇਟ ਜਨਰਲ ਰਾਜਪਾਲ ਦੀ ਇੱਛਾ ਮੁਤਾਬਕ ਅਹੁਦਾ ਸੰਭਾਲਦੇ ਅਤੇ ਉਨ੍ਹਾਂ ਨੂੰ ਤਨਖ਼ਾਹ ਵੀ ਰਾਜਪਾਲ ਵੱਲੋਂ ਨਿਰਧਾਰਿਤ ਕੀਤਾ ਜਾਂਦਾ ਹੈ। ਐਡਵੋਕੇਟ ਜਨਰਲ ਦੇ ਕੰਮ ਐਡਵੋਕੇਟ ਜਨਰਲ ਦਾ ਕੰਮ ਸਬੰਧਿਤ ਸੂਬਾ ਸਰਕਾਰਾਂ ਨੂੰ ਅਜਿਹੇ ਕਾਨੂੰਨੀ ਮਾਮਲਿਆਂ 'ਤੇ ਸਲਾਹ ਦੇਣਾ ਹੈ, ਜਿਨ੍ਹਾਂ ਨੂੰ ਸਮੇਂ-ਸਮੇਂ 'ਤੇ ਰਾਜਪਾਲ ਵੱਲੋਂ ਸੌਂਪੇ ਜਾਂ ਨਿਰਦੇਸ਼ਿਤ ਕੀਤਾ ਜਾ ਸਕਦਾ ਹੈ। ਆਰਟੀਕਲ 177 ਦੇ ਤਹਿਤ ਹਰੇਕ ਮੰਤਰੀ ਅਤੇ ਐਡਵੋਕੇਟ ਜਨਰਲ ਨੂੰ ਸੂਬੇ ਦੀ ਵਿਧਾਨ ਸਭਾ (ਜਾਂ ਫਿਰ ਵਿਧਾਨ ਪਰੀਸ਼ਦ ਵਾਲੇ ਸੂਬਿਆਂ) ਦੀ ਕਾਰਵਾਈ ਵਿਚ ਬੋਲਣ ਅਤੇ ਹਿੱਸਾ ਲੈਣ ਦਾ ਅਧਿਕਾਰ ਹੋਵੇਗਾ। ਇਸ ਤੋਂ ਇਲਾਵਾ ਉਸ ਨੂੰ ਵਿਧਾਨ ਮੰਡਲ ਦੀ ਕਿਸੇ ਵੀ ਅਜਿਹੀ ਕਮੇਟੀ ਦੀ ਕਾਰਵਾਈ ਵਿੱਚ ਜਿਸ ਦਾ ਉਸ ਨੂੰ ਮੈਂਬਰ ਨਾਮਜ਼ਦ ਕੀਤਾ ਹੋਵੇ, ਉਸ ਵਿੱਚ ਉਸ ਨੂੰ ਬੋਲਣ ਅਤੇ ਭਾਗ ਲੈਣ ਦਾ ਅਧਿਕਾਰ ਹੈ ਪਰ ਵੋਟ ਦੇਣ ਦਾ ਅਧਿਕਾਰ ਨਹੀਂ ਹੈ।
* Who is the Advocate General? * A state's Advocate General means a senior law official in a state. The Advocate General of a state is appointed under Article 165 of the Indian Constitution and is a constitutional post. The functions and powers of the Advocate General also fall under Articles 165 and 177 of the Indian Constitution. Simply put, AG is the most senior public prosecutor in the state. It is a constitutional post and its job is to advise the state government on legal matters. Under Article 165 of the Constitution, the Governor of each state shall appoint a person who is qualified to be a judge of the High Court. The Advocate General assumes office as per the wishes of the Governor and his salary is also fixed by the Governor. The work of the Advocate General The Advocate General's job is to advise the concerned state governments on legal matters which may be assigned or directed by the Governor from time to time. Under Article 177, every Minister and Advocate General shall have the right to speak and participate in the proceedings of the State Legislative Assembly (or States with Legislative Councils). In addition, he has the right to speak and participate in the proceedings of any committee of the Legislature of which he has been nominated, but he does not have the right to vote.
P
Parm Baidwan on Google

Best
S
Star Beats Mashn on Google

Nice place
m
manu thakur on Google

Very nice place and good product
D
DHAWAJ BALIYAN on Google

Best Place to purchase good quality seeds,Fertilisers and pesticides
R
Rajan Bhasin on Google

Super se upper shopkeeper Anil Gandhi g is a nice person
A
Aman deep on Google

I really liked the agency view and workers behaviour . Its providing better service.

Write some of your reviews for the company Gandhi fertilizer agency manakpur

Your reviews will be very helpful to other customers in finding and evaluating information

Rating *
Your review *

(Minimum 30 characters)

Your name *