Karnail Karyana Shop - Sangrur

4/5 based on 1 reviews

Contact Karnail Karyana Shop

Address :

Mangwal Link Rd, Mangwal, Sangrur, Punjab 148001, India

Postal code : 148001
Categories :

Mangwal Link Rd, Mangwal, Sangrur, Punjab 148001, India
ਰਵੀਪਾਲ ਸਿੰਘ on Google

ਪਿੰਡ ਮੰਗਵਾਲ ਵਿੱਚ "ਨੱਤਾਂ ਆਲੇ" ਦੇ ਨਾਮ ਤੋਂ ਮਸ਼ਹੂਰ ਇਹ ਦੁਕਾਨ ਪਿਛਲੇ 10-15 ਸਾਲਾਂ ਤੋਂ ਵੱਧ ਪਿੰਡ ਵਾਸੀਆਂ ਦੀਆਂ ਜ਼ਰੂਰਤਾਂ ਪੂਰਦੀ ਆ ਰਹੀ ਹੈ। ਇਹ ਦੁਕਾਨ ਪਿੰਡ ਦੀ ਮੇਨ ਸੜਕ ਤੇ ਹੀ ਮੌਜੂਦ ਹੈ। ਦੁਕਾਨ ਤੇ ਮਿਲਣ ਵਾਲੇ ਸਮਾਨ ਦੀ ਲਿਸਟ ਬਹੁਤ ਲੰਮੀ ਹੈ.. ਬੱਚਿਆਂ ਦੇ ਸਕੂਲੀ ਸਮਾਨ ਜਿਵੇਂ ਕਿ ਕਾਪੀ, ਪੈਨ, ਪੈਂਸਿਲ, ਰਜਿਸਟਰ ਤੋਂ ਇਲਾਵਾ ਰਸੋਈ ਦੀਆਂ ਵਸਤਾਂ, ਜਨਾਨੀਆਂ ਦੇ ਮੇਕ ਅੱਪ ਦਾ ਸਮਾਨ ?, ਸਬਜ਼ੀਆਂ, ਪਸ਼ੂਆਂ ਲਈ ਖਲ ਆਦਿ ਹੋਰ ਵਸਤੂਆਂ। ਪਿੰਡ ਮੰਗਵਾਲ ਮੇਰੇ ਨਾਨਕੇ ਹਨ ਅਤੇ ਜਦੋਂ ਵੀ ਮੈਂ ਛੋਟੇ ਹੁੰਦਿਆਂ ਨਾਨਕੀ ਜਾਂਦਾ ਤਾਂ ਦੁਪਹਿਰ ਵੇਲੇ ਏਥੋਂ ਬਿਸਕੁਟਾਂ ਦੀ ਡੱਬੀ ਤੇ ਨਮਕੀਨ ਮੇਰੀ ਪਹਿਲੀ ਪਸੰਦ ਸਨ ?
Known as "Nattan Aale" in village Mangwal, this shop has been catering to the needs of villagers for the last 10-15 years. The shop is located on the main road of the village. The list goes on and on. Children's school supplies such as copies, pens, pencils, registers, kitchen utensils, women's make-up items, vegetables, animal skins and other items. Mangwal village is my nanke and whenever I used to go to nankee when I was young, my first choice was a box of biscuits and snacks from here in the afternoon.

Write some of your reviews for the company Karnail Karyana Shop

Your reviews will be very helpful to other customers in finding and evaluating information

Rating *
Your review *

(Minimum 30 characters)

Your name *