SASA®️ | Wedding Dresses For Groom In Punjab | Designer Dresses For Men In Punjab - Sahibzada Ajit Singh Nagar

4.6/5 based on 8 reviews

Punjabi Groom Wedding Dress in Chandigarh - Sasa Clothing - Xn--dbc.com

Latest Punjabi Groom Wedding Dresses , Traditional Sikh Groom Wedding Dress, Find Punjabi Groom Dress Designers, Customized Suits Designers, Sherwani Designers, Nehru Jacket Designers in Chandigarh and Punjab

About SASA®️ | Wedding Dresses For Groom In Punjab | Designer Dresses For Men In Punjab

2007 ਵਿੱਚ ਜਦੋਂ ਅਸੀਂ ਸਰਦਾਰ ਵਾਈਟ ਹਾਊਸ ਦਾ ਆਰੰਭ ਕੀਤਾ ਤਾਂ ਸਾਡੇ ਮਨਾਂ ਵਿੱਚ ਇੱਕੋ ਟੇਕ ਲੱਗੀ ਹੋਈ ਸੀ ਕਿ ਦੁਨੀਆ ਭਰ ਦੇ ਬਿਹਤਰੀਨ ਤੇ ਨਿਵੇਲਕਲੇ ਕੱਪੜੇ ਨੂੰ ਸਾਡੇ ਆਪਣਾ ਬਜ਼ਾਰਾਂ ਦੀ ਰੌਣਕ ਬਨਾਇਆ ਜਾਵੇ । ਕੇਵਲ ਰੌਣਕ ਹੀ ਨਹੀਂ, ਉਸ ਰੌਣਕ ਵਿੱਚ ਮਿਹਨਤ ਅਤੇ ਕਲਾਤਮਿਕਤਾ ਦੇ ਰੌਸ਼ਨ ਦੀਵੇ ਜਗਾਉਣ ਦਾ ਵੀ ਅਸੀਂ ਸੁਪਨਾ ਲਿਆ ਸੀ । ਚਿੱਤ ਵਿੱਚ ਇੱਕ ਕਾਮਨਾ ਸੀ ਕਿ ਸਾਡੇ ਮੁਲਕ ਦੇ ਲੋਕਾਂ ਨੂੰ ਕੱਪੜੇ ਦੀ ਦੁਨੀਆ ਦੇ ਸੱਜਰੇ ਤੇ ਸੁਲੱਖਣੇ ਰੰਗਾਂ ਦੇ ਦਰਸ਼ਨ ਵੀ ਕਰਾਉਣੇ ਹਨ । ਧਾਗਿਆਂ, ਰੇਸ਼ਿਆਂ, ਰੰਗਾਂ ਦੀ ਮਹਿਮਾ ਤਾਂ ਹੀ ਬਣਦੀ ਹੈ ਜੇ ਤਾਲਮੇਲ ਤੇ ਸੁਹਜ ਨੂੰ ਅੱਖੋਂ-ਪਰੋਖੇ ਨਾ ਕੀਤਾ ਜਾਵੇ ।
ਸਾਡਾ ਸ਼ੁਰੂ ਤੋਂ ਹੀ ਇਹ ਮੰਨਣਾ ਰਿਹਾ ਕਿ ਕੱਪੜੇ ਮਹਿਜ ਕੱਪੜੇ ਜਾਂ ਕੇਵਲ ਤਨ ਢਕਣ ਦਾ ਸਾਧਨ ਹੀ ਨਹੀਂ ਹੁੰਦੇ ਸਗੋਂ ਇਹਤੋਂ ਵੱਧ ਕੇ ਕੁਝ ਐਸੀ ਚੀਜ਼ ਹੁੰਦੇ ਹਨ ਜਿਨ੍ਹਾਂ ਨੇ ਜੀਵਨ ਦੀਆਂ ਬਰੀਕ ਪਰਤਾਂ ਤੱਕ ਆਪਣੀ ਛਾਪ ਛੱਡਣੀ ਹੁੰਦੀ ਹੈ ।

ਅੱਜਕੱਲ੍ਹ ਤਾਂ ਮਨੋਵਿਗਿਆਨੀਆਂ ਤੇ ਡਾਕਟਰਾਂ ਦਾ ਵੀ ਮੰਨਣਾ ਹੈ ਕਿ ਪਾਏ ਹੋਏ ਕੱਪੜਿਆਂ ਦਾ ਸਾਹਮਣੇ ਵਾਲ਼ੇ ਬੰਦੇ ’ਤੇ ਗਹਿਰਾ ਪ੍ਰਭਾਵ ਪੈਂਦਾ ਹੈ । ਰੰਗਾਂ ਦਾ ਆਪਣਾ ਇੱਕ ਵਿਗਿਆਨ ਹੈ। ਕਿਹੜੇ ਮੌਸਮ ’ਚ ਕਿਹੜਾ ਰੰਗ ਪਹਿਨਣਾ ਜਾਂ ਕਿਹੜਾ ਰੰਗ ਕੀ ਸੰਕੇਤ ਦਿੰਦਾ ਹੈ ਇਹ ਵੀ ਆਪਣੇ ਆਪ ’ਚ ਇੱਕ ਵਿਸ਼ਾ ਹੈ । ਕੋਈ ਵੇਲ਼ਾ ਸੀ ਜਦੋਂ ਸਰੀਰ ਨੂੰ ਗਰਮਾਇਸ਼ ਤੇ ਠੰਢਕ ਦੇਣ ਲਈ ਕੱਪੜਾ ਸਿਰਜਿਆ ਤੇ ਪਹਿਨਿਆ ਜਾਂਦਾ ਸੀ ਪਰ ਭਰਵੇਂ ਸਮਾਜ ਅਤੇ ਸੱਭਿਆਚਾਰਾਂ ਦੀ ਪੈਦਾਇਸ਼ ਨੇ ਪਹਿਰਾਵੇ ਨੂੰ ਨਵੇਂ ਅਤੇ ਹੋਰ ਵੀ ਸੰਘਣੇ ਅਰਥ ਪ੍ਰਦਾਨ ਕਰ ਦਿੱਤੇ ।

ਹਰ ਪੇਸ਼ੇ ਜਾਂ ਕੰਮ-ਕਾਰ ਦੇ ਲੋਕਾਂ ਲਈ ਅਲੱਗ-ਅਲੱਗ ਤਰ੍ਹਾਂ ਦਾ ਪਹਿਰਾਵਾ ਨਿਰਧਾਰਿਤ ਹੋ ਚੁੱਕਾ ਹੈ, ਜਿਹੜਾ ਦੁਨੀਆਦਾਰੀ ਦੇ ਕੰਮਾਂ ਨੂੰ ਸੁਚੱਜਤਾ ਨਾਲ ਚਲਾਉਂਦਾ।ਦੁਨੀਆ ਦੇ ਹਰੇਕ ਕੋਨੇ ਦਾ ਆਪਣਾ ਅਲਹਿਦਾ ਸੱਭਿਆਚਾਰ ਹੈ ਤੇ ਅਲਹਿਦਾ ਹੀ ਪਹਿਰਾਵੇ ਜਿਹੜੇ ਜੀਵਨ ਦੀਆਂ ਕਦਰਾਂ-ਕੀਮਤਾਂ ਅਨੁਸਾਰ ਢੁਕਵੇਂ ਹੁੰਦੇ ਨੇ । ਜਿਵੇਂ ਕਹਿੰਦੇ ਨੇ : ਜੈਸਾ ਦੇਸ ਵੈਸਾ ਭੇਸ ਜਾਂ ਖਾਈਏ ਮਨ ਭਾਉਂਦਾ, ਪਹਿਨੀਏ ਜੱਗ ਭਾਉਂਦਾ । ਧਰਮਾਂ ਦੀ ਗੱਲ ਕਰੀਏ ਤਾਂ ਲੀੜਿਆਂ-ਵਸਤਰਾਂ ਨੂੰ ਲੈ ਕੇ ਹਰ ਧਰਮ ਦੇ ਆਪਣੇ ਕਾਇਦੇ ਜਾਂ ਅਸੂਲ ਹਨ । ਜਿਵੇਂ ਗੁਰੂ ਦਾ ਖ਼ਾਲਸਾ ਨੀਲੇ-ਕੇਸਰੀ ਵਸਤਰਾਂ ਦੀ ਓਟ ਹੇਠਾਂ ਆਪਣੀਆਂ ਧੜਕਣਾਂ ਨੂੰ ਬੁਲੰਦੀ ਬਖ਼ਸ਼ਦਾ ਹੈ ।

ਜਦੋਂ ਤੁਸੀਂ ਆਪਣੀ ਪਸੰਦ ਦੇ ਕੱਪੜੇ ਪਾਉਂਦੇ ਹੋ ਤਾਂ ਸਰੀਰ ਦੀ ਭਾਸ਼ਾ ( ਭੋਦੇ ਲ਼ੳਨਗੁੳਗੲ) ਸਹੀ ਰੂਪ ’ਚ ਕੰਮ ਕਰਦੀ ਹੈ ਤੇ ਸਰੀਰ ਮਨੋਵਿਗਿਆਨਕ ਤੌਰ ’ਤੇ ਸੁਰੱਖਿਅਤ ਮਹਿਸੂਸ ਕਰਦਾ । ਇੱਥੋਂ ਤੱਕ ਕਿ ਤੁਹਾਡੇ ਵਿਚਾਰਾਂ ’ਤੇ ਵੀ ਤੁਹਾਡੇ ਕੱਪੜਿਆਂ ਦਾ ਲੁਕਵੇਂ ਰੂਪ ’ਚ ਅਸਰ ਹੁੰਦਾ ਹੈ । ਬੰਦੇ ਦੀ ਸੋਚ ਜਾਂ ਉਸਦੀ ਜੀਵਨ-ਜਾਚ ਉਸਦੇ ਕੱਪੜਿਆਂ ’ਚੋਂ ਆਪ-ਮੁਹਾਰੇ ਝਲਕ ਆਉਂਦੀ ਹੈ । ਜ਼ਿੰਦਗੀ ਵਿੱਚ ਅਸੀਂ ਭਾਂਤ-ਭਾਂਤ ਦੇ ਲੋਕਾਂ ਨੂੰ ਮਿਲਦੇ ਹਾਂ ਤਾਂ ਉਹਨਾਂ ਦੀ ਯਾਦ ਦੇ ਨਾਲ਼-ਨਾਲ਼ ਉਹਨਾਂ ਵੱਲੋਂ ਪਹਿਨੇ ਕੱਪੜੇ ਵੀ ਸਾਡੇ ਚੇਤੇ ਨੂੰ ਮਹਿਕਾਉਂਦੇ ਰਹਿੰਦੇ ਹਨ । ਸੋ, ਇਹ ਸਭ ਗੱਲਾਂ ਦਾ ਮਕਸਦ ਕੱਪੜਿਆਂ ਦੀ ਅਹਿਮੀਅਤ ਤੋਂ ਆਪ ਸਭ ਨੂੰ ਜਾਣੂ ਕਰਾਉਣਾ ਸੀ ।

ਪਿਛਲੇ ਕੁਝ ਸਾਲਾਂ ਤੋਂ ਅਸੀਂ ਸਿਲਾਈ (ਟੇਲਰਿੰਗ) ਦਾ ਕੰਮ ਵੀ ਆਪ ਸ਼ੁਰੂ ਕਰ ਲਿਆ ਹੈ ਤੇ ਇਸ ਕੰਮ ’ਚ ਵੀ ਨਵੀਂਆਂ ਉਚਾਈਆਂ ਛੂਹਣ ਲਈ ਅਸੀਂ ਦਿਨ ਰਾਤ ਇੱਕ ਕੀਤਾ ਹੋਇਆ । ਅਸੀਂ ਇਕੱਲੇ ਕੁਝ ਵੀ ਨਹੀਂ । ਸਾਡੇ ਸ਼ੁਭਚਿੰਤਕ ਅਤੇ ਸਰਦਾਰ ਵਾਈਟ ਹਾਊਸ ਦੇ ਸਭ ਗਾਹਕ ਹੀ ਸਾਡੀ ਅਸਲ ਤਾਕਤ ਹਨ ਜਿਨ੍ਹਾਂ ਦੀਆਂ ਦੁਆਵਾਂ ਤੇ ਸੁਝਾਅ ਸਾਡੇ ਕੰਮ ਨੂੰ ਹੋਰ ਨਿਖਾਰਦੇ ਹਨ । ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਮਿਨਹਨ ਨਾਲ਼ ਕੰਮ ਕਰਦੇ ਰਹਿਣਾ ਤੇ ਤੁਸੀਂ ਵੀ ਆਪਣਾ ਸਾਥ ਬਣਾਈ ਰੱਖਣਾ । ਰੱਬ ਰਾਖਾ ! ਚੜ੍ਹਦੀ ਕਲਾ !

ਹਰਵਿੰਦਰ ਸਿੰਘ, ਕੁਲਦੀਪ ਸਿੰਘ ( Founder)

 

Contact SASA®️ | Wedding Dresses For Groom In Punjab | Designer Dresses For Men In Punjab

Address :

SCO 65 - 66, near KFC, Sector 125, Sunny Enclave, Sahibzada Ajit Singh Nagar, Punjab 160055, India

Phone : 📞 +998798
Postal code : 160055
Website : http://xn--dbc.com/
Categories :

SCO 65 - 66, near KFC, Sector 125, Sunny Enclave, Sahibzada Ajit Singh Nagar, Punjab 160055, India
j
jaspal singh on Google

Very Very nice show room sardaar white house. I am best
c
capture crew on Google

The Place For Royal People
H
Harminder Singh on Google

Exploiting's collage student as un payed worker or with out any stipend shame
A
Amarpreet Singh on Google

Sardaar White House - is giving a good service. They have lot of variety of Turbans and other clothes. You should need to try.
G
Gurpreet Singh Bassi on Google

SASA - "Sardaar White House". A unique clothing store is giving a good service. All kinds of men suits are available here on order like Blazer, Suits, Shirts, Trousers, Kurta-Pajama etc. They also made sherwani on order for Grooms. They have lot of variety of Turbans and other clothes. You should need to try. Location is near to KFC and Gopal's in Sunny Enclave, Mohali.
K
Karan Singh 3603 on Google

Lot of collations in suit’s design . Excellent fitting . I fully satisfied with sasa . Good dealing. I ask to everyone to come sasa and buy’s fully updated collations
P
Parampreet Kaur on Google

Your wedding is not an occasion or a function to attend it is a feeling where u wanna look royal like a king and elegant at the same time....where u don't wanna compromise because it is a new beginning of ur life which shouldn't starts from compromising with ur choices so ....head towards best in clothing with all ranges and customize styling and all the accessories u need to look ur best and that royal feeling of ur life...SASA...u will definitely love the vibe there.positivity is all u need ..check out the pics for more reasons to visit.
S
Sukh Sardar on Google

Sincere service. Reasonable price. High quality. My friends loved SASA too. If you wish to have good customized suit, pants or shirts . I highly recommend you this awesome place.

Write some of your reviews for the company SASA®️ | Wedding Dresses For Groom In Punjab | Designer Dresses For Men In Punjab

Your reviews will be very helpful to other customers in finding and evaluating information

Rating *
Your review *

(Minimum 30 characters)

Your name *

Nearby places SASA®️ | Wedding Dresses For Groom In Punjab | Designer Dresses For Men In Punjab